1. ਸਮੂਹ ਵਿਦਿਆਰਥਣਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਦਿਅਕ ਸਾਲ 2024-25 ਲਈ ਕਾਲਜ ਦੇ ਬੀ.ਏ. ਭਾਗ ਦੂਜਾ ਅਤੇ ਤੀਜਾ ਲਈ ਦਾਖਲੇ ਆਨਲਾਈਨ ਹੋਣਗੇ ।
2. ਵਿਦਿਆਰਥਣਾਂ ਆਪਣੇ ਫਾਰਮ ਭਰਣ ਦੌਰਾਨ ਉਨ੍ਹਾਂ ਵੱਲੋਂ ਲਏ ਗਏ ਵਿਸ਼ੇ ਧਿਆਨ ਨਾਲ ਵੈਬਸਾਈਟ ਤੇ ਅਪਲੋਡ ਕਰਣਗੇ।
3. ਵੈਬਸਾਈਟ ਤੇ ਡਾਟਾ ਅਪਲੋਡ ਕਰਨ ਦੌਰਾਨ ਵਿਦਿਆਰਥਣਾਂ ਆਪਣਾ ਮੋਬਾਇਲ ਨੰਬਰ ਅਤੇ ਜਨਮ ਮਿਤੀ ਧਿਆਨ ਨਾਲ ਦਰਜ ਕਰਨ, ਕਿਉਂਕਿ ਰਜਿਸਟਰੇਸ਼ਨ ਸਬੰਧੀ ਲੋਗਿਨ ਆਡੀ- ਪਾਸਵਰਡ ਮੋਬਾਇਲ ਸੰਦੇਸ਼ ਰਾਹੀਂ ਹੀ ਪ੍ਰਾਪਤ ਹੋਵੇਗਾ।
4. ਵਿਦਿਆਰਥਣਾਂ ਆਪਣਾ ਆਨਲਾਈਨ ਫਾਰਮ ਅਪਲਾਈ ਕਰਨ ਦੌਰਾਨ ਆਪਣੀ ਫੋਟੇ (ਜੋ ਕਿ ਤਿੰਨ ਮਹੀਨਿਆਂ ਤੋਂ ਜਿਆਦਾ ਪੁਰਾਣੀ ਨਾ ਹੋਵੇ) ਅਤੇ ਦਸਤਖਤ ਅਪਲੋਡ ਕਰਨਗੇ, ਜਿਸ ਅਨੁਸਾਰ ਹੀ ਵਿਦਿਆਰਥਣ ਦਾ ਕਾਲਜ ਆਈ.ਡੀ. ਕਾਰਡ ਜਾਰੀ ਹੋਵੇਗਾ।
5. ਆਨ ਲਾਈਨ ਰਜਿਸਟ੍ਰੇਸ਼ਨ ਫੀਸ 100 ਰੁਪਏ ਹੈ।
6. ਵਿਦਿਆਰਥੀ ਆਪਣੀ ਰਜਿਸਟ੍ਰੇਸ਼ਨ ਫੀਸ ਆਪਣੀ ID Login ਕਰ ਕੇ ਭਰ ਸਕਦਾ ਹੈ ਅਤੇ ਰਜਿਸਟ੍ਰੇਸ਼ਨ ਫੀਸ ਅਦਾ ਹੋਣ ਉਪਰੰਤ ਹੀ ਵਿਦਿਆਰਥਣ ਦੀ ਰਜਿਸਟਰੇਸ਼ਨ ਮੁਕੰਮਲ ਮੰਨੀ ਜਾਵੇਗੀ। ਲਾਗਿਨ ਹੋਣ ਤੋਂ ਬਾਦ ਵਿਦਿਆਰਥਣ ਆਪਣੀ ਰਜਿਸਟ੍ਰੇਸ਼ਨ ਫੀਸ Pay Now ਬਟਨ ਤੇ ਕਲਿਕ ਕਰ ਕੇ ਆਨਲਾਈਨ ਭਰ ਸਕਦੀ ਹੈ।
All the passwords are in encrypted format and cannot be read by any other user. If you are not a registered user then please register yourself first through “Online Registration” link on home page.
Kindly provide your valid Mobile No., while registering on the portal.
Your user is same as your Registration number and your password is same as your date of birth.(Example:25062019)(DOB:25/06/2019)